604-946-6622 [email protected]

ਸ਼ੁਰੂ ਦੇ ਸਾਲਾਂ ਵਿੱਚ ਹੋਇਆ ਵਿਕਾਸ ਹੀ ਬਾਕੀ ਦੀ ਜ਼ਿੰ ਦਗੀ ਦੀ ਬੁਨਿਆਦ ਬਣਦਾ ਹੈ।

À propos de :

6

ਜਾਂਚ ਕਰਨ ਲਈ ਮੁੰਹ ਵਿੱਚ ਵਸਤੂ ਪਾਉਂਦਾ ਹੈ ————

ਖਿਡੌਣਾ ਫੜਨ ਲਈ ਯਤਨ ਕਰਦਾ ਹੈ

 

ਢਿੱਡ ਤੋਂ ਘੁੰਮਦਾ ਹੈ ਅਤੇ ਪਿੱਠ ਤੇ ਲਿਟ ਜਾਂਦਾ ਹੈ।

ਹੱਥਾਂ ਦੀ ਮਦਦ ਲੈ ਕੇ ਖ਼ੁਦ ਨੂੰ ਬੈਠਣ ਵਿੱਚ ਸਹਿਯੋਗ ਦਿ ੰਦਾ ਹੈ।

 

ਮੁਸਕਰਾਉਂਦਾ ਹੈ, ਹੱਸਦਾ ਹੈ ਅਤੇ ਚੀਕਾਂ ਮਾਰਦਾ ਹੈ।

ਪਰੀਚਿਤ ਲੋਕਾਂ ਨੂੰ ਪਛਾਣਦਾ ਹੈ।

 

9

2 ਵਸਤੂਆਂ ਨੂੰ ਇੱਕ ਦੂਸਰੇ ਵਿੱਚ ਮਾਰਦਾ ਹੈ ਅਤੇ ਇੱਕ ਹੱ ਥ ਤੋਂ ਦੂਸਰੇ ਹੱਥ ਵਿੱਚ ਦਿੰਦਾ ਹੈ।

ਨਿਗਾਹ ਤੋਂ ਬਾਹਰ ਹੋਈ ਵਸਤੂ ਨੂੰ ਲੱਭਦਾ ਹੈ।

 

ਬਿਨਾਂ ਸਹਾਇਤਾ ਦੇ ਬੈਠ ਜਾਂਦਾ ਹੈ ਅਤੇ ਸਹਾਰੇ ਤੋਂ ਬਿਨ ਾਂ ਬੈਠਾ ਰਹਿੰਦਾ ਹੈ।

ਵਸਤੂਆਂ ਨੂੰ ਇੱਕ ਹੱਥ ਤੋਂ ਦੂਸਰੇ ਹੱਥ ਵਿੱਚ ਦਿੰਦਾ ਹੈ ।

 

ਨਾਮ ਬੁਲਾਉਣ ਤੇ ਦੇਖਦਾ ਹੈ।

ਪੀਕ-ਅ-ਬੂ ਖੇਡਣ ਵਿੱਚ ਆਨੰਦ ਮਾਣਦਾ ਹੈ।

ਵਿਭਿੰਨ ਆਵਾਜ਼ਾਂ ਕੱਢਦਾ ਹੈ, ਜਿਵੇਂ ——————————–“ਬਾਬਾਬਾ ”

 

12

ਕੰਟੇਨਰ ਵਿੱਚ ਵਸਤੂ ਰੱਖਦਾ ਹੈ।

 

ਫਰਨੀਚਰ ਦਾ ਸਹਾਰਾ ਲੈ ਕੇ ਖੜਦਾ ਹੈ ਅਤੇ ਕਦਮ ਚੱਕਦਾ ਚੱਕਦਾ ਹੈ।

ਅੰਗੂਠੇ ਅਤੇ ਪਹਿਲੀ ਉਂਗਲ ਦੇ ਵਿੱਚ ਛੋਟੀਆਂ ਚੀਜ਼ਾਂ ਫ ੜਦਾ ਹੈ।

ਹੱਥ ਨਾਲ « ਬਾਏ » ਜਾਂ « ਹਾਏ » ਕਹਿੰਦਾ ਹੈ।

 

ਆਪਣੇ ਮਾਤਾ-ਪਿਤਾ ਨੂੰ « ਮਾਮਾ » ਜਾਂ « ਡਾਡਾ » ਜਾਂ ਅਜਿਹਾ ਕੁ ਛ ਬੁਲਾਉਂਦਾ ਹੈ।

 

18

ਖਿਡੌਣਿਆਂ ਨਾਲ ਖੇਡਦਾ ਹੈ।

ਆਪਣੇ ਆਪ ਤੁਰਦਾ ਹੈ।

ਫਰਨੀਚਰ ਉਤੇ ਚੜ੍ਹਦਾ ਤੇ ਉਤਰਦਾ ਹੈ।

 

ਆਪਣੀ ਰੁਚੀ ਦੀ ਵਸਤੂ ਦਿਖਾਉਣ ਲਈ ਇਸ਼ਾਰਾ ਕਰਦਾ ਹੈ।

"ਮਾਮਾ" ਅਤੇ "ਡਾਡਾ" ਤੋਂ ਬਿਨਾ ਵੀ 3 ਜਾਂ 4 ਸ਼ਬਦ ਹੋਰ ਬੋਲ ਲੈ ਂਦਾ ਹੈ।

 

1-ਕਦਮੀ ਹਦਾਇਤਾਂ ਨੂੰ ਪੂਰਾ ਕਰਦਾ ਹੈ।

 

24

ਆਮ ਕਾਲਪਨਿਕ ਨਾਟਕ ਜਿਵੇਂ ਕਿ ਗੁੱਡੀ ਨੂੰ ਖਵਾਉਣ ਦਾ ਨਾ ਟਕ ਕਰਨਾ ।

 

ਭੱਜਦਾ ਹੈ ਤੇ ਗੇਂਦ ਨੂੰ ਕਿੱਕ ਮਾਰਦਾ ਹੈ।

ਆਪਣੇ ਆਪ ਖਾ ਲੈਂਦਾ ਹੈ (ਉਂਗਲਾਂ, ਚਮਚੇ ਅਤੇ ਕਾਂਟੇ ਚਮਚੇ ਨਾਲ)

 

ਕਿਤਾਬ ਵਿੱਚ ਵਸਤੂਆਂ ਵੱਲ ਇਸ਼ਾਰਾ ਕਰਦਾ ਹੈ।

ਘੱਟੋ-ਘੱਟ 2 ਸ਼ਬਦ ਇਕੱਠੇ ਬੋਲਦਾ ਹੈ।

 

30

ਵਸਤੂਆਂ ਨਾਲ ਖੇਡਣ ਦਾ ਨਾਟਕ ਕਰਦਾ ਹੈ।

 

ਦੋਵੇਂ ਪੈਰਾਂ ਨਾਲ ਜ਼ਮੀਨ ਤੋਂ ਉਛਲਦਾ ਹੈ।

 

2-3 minutes de lecture

ਕਿਤਾਬ ਵਿੱਚ ਵਸਤੂਆਂ ਦੀ ਪਛਾਣ ਕਰਦਾ ਹੈ। ————————- 2-ਕਦਮੀ ਹਦਾਇਤਾਂ ਨੂੰ ਪੂਰਾ ਕਰਦਾ ਹੈ।

 

 

36

9-10 heures du matin.

 

ਪੌੜੀਆਂ ਚੜ੍ਹ ਅਤੇ ਉੱਤਰ ਲੈਂਦਾ ਹੈ।

ਪਹਿਰਾਵੇ ਪੌਣ ਤੇ ਉਤਾਰਨ ਵਿੱਚ ਦਿਲਚਸਪੀ ਲੈਂਦਾ ਹੈ।

 

ਦੂਸਰੇ ਬੱਚਿਆਂ ਵੱਲ ਧਿਆਨ ਦਿੰਦਾ ਹੈ ਅਤੇ ਉਹਨਾਂ ਨਾਲ ਖ ੇਡਦਾ ਹੈ।

"ਕੌਣ", "ਕੀ", "ਕਿੱਥੇ" et "ਕਿਉਂ" ਵਾਲੇ ਸਵਾਲ ਪੁੱਛਦਾ ਹੈ।

ਗੱਲ-ਬਾਤ ਵਿੱਚ ਛੋਟੇ ਵਾਕਾਂ ਦਾ ਪ੍ਰਯੋਗ ਕਰਦਾ ਹੈ।

 

ਜੇ ਤੁਹਾਨੂੰ ਵਿਕਾਸ ਬਾਰੇ ਸ਼ੰਕਾ ਜਾਂ ਸਵਾਲ ਹਨ ,ਸਾਨੂੰ Adresse: [email protected]

fr_CAFrench
Facebook Youtube Twitter